ਅਰਜਨਾ ਐਵਾਰਡੀ ਜੇਤੂ ਓਲੰਪੀਅਨ ਪਦਮਸ਼੍ਰੀ ਨਹੀਂ ਰਹੇ ਸ਼੍ਰੀ ਕੌਰ ਸਿੰਘ | ਸ਼੍ਰੀ ਕੌਰ ਸਿੰਘ ਨੇ 85 ਸਾਲ ਦੀ ਉਮਰ 'ਚ ਕੁਰੂਕਸ਼ੇਤਰ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਿਆ। ਅੱਜ ਉਨ੍ਹਾਂ ਦਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ 'ਚ ਕਰੀਬ 2 ਵਜੇ ਅੰਤਿਮ ਸਸਕਾਰ ਕੀਤਾ ਗਿਆ | ਦੱਸਦਈਏ ਕੌਰ ਸਿੰਘ ਸ਼ੂਗਰ ਤੋਂ ਪੀੜਤ ਸਨ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਤੇ ਕੌਰ ਸਿੰਘ ਵੀਰਵਾਰ ਸਵੇਰੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।

Padma Shri Kaur Singh passed away, CM Mann also expressed grief.

#kaursingh #padmashrikaursingh #olympian
~PR.182~